Services / ਸੇਵਾਵਾਂ
Gurudwara is ‘the residence of the Guru’, or ‘the door that leads to the Guru’ with a purpose to cultivate peace of mind. Gurudwara is a place where an individual can gain spiritual wisdom and perform their religious ceremonies. It leads the people on the easy path of worshipping God.
Donation
GND is run through the support of our community. Any contribution will be appreciated.
Akhand Path Sahib
Meet Our Priests
Akhand Path Sahib is non-stop, continuous recital of the Guru Granth Sahib from beginning to end. Such a recital must be completed within 48 hours. The Guru Granth Sahib Ji is 1430 large pages, and is read through day and night in a continuous reading. Akhand Path Services at Guru Nanak Darbar Gurdwara, most commonly take place on the weekend, with them starting on Friday morning and concluding on Sunday morning. During these three days, families listen to the path and take part in sewa at the Gurdwara Sahib.
ਸ੍ਰੀ ਅਖੰਡ ਪਾਠ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਅਰੰਭ ਤੋਂ ਅੰਤ ਤੱਕ ਨਿਰੰਤਰ ਪਾਠ ਹੈ । ਇਸ ਤਰ੍ਹਾਂ ਦਾ ਪਾਠ 48 ਘੰਟਿਆਂ ਦੇ ਅੰਦਰ ਅੰਦਰ ਪੂਰਾ ਕੀਤਾ ਜਾਣਾ ਚਾਹੀਦਾ ਹੈ । ਗੁਰੂ ਗਰੰਥ ਸਾਹਿਬ ਜੀ ਦੇ 1430 ਵੱਡੇ ਪੰਨੇ ਹਨ, ਅਤੇ ਦਿਨ ਰਾਤ ਇਕ ਨਿਰੰਤਰ ਪਾਠ ਵਿਚ ਪੜ੍ਹੇ ਜਾਂਦੇ ਹਨ । ਗੁਰੂ ਨਾਨਕ ਦਰਬਾਰ ਗੁਰਦੁਆਰੇ ਵਿਖੇ ਅਖੰਡ ਪਾਠ ਸੇਵਾਵਾਂ, ਆਮ ਤੌਰ ‘ਤੇ ਸ਼ੁੱਕਰਵਾਰ ਸਵੇਰ ਤੋਂ ਅਰੰਭ ਹੁੰਦੀਆਂ ਹਨ ਅਤੇ ਐਤਵਾਰ ਦੀ ਸਵੇਰ ਨੂੰ ਸਮਾਪਤ ਹੁੰਦੀਆਂ ਹਨ. ਇਨ੍ਹਾਂ ਤਿੰਨ ਦਿਨਾਂ ਦੌਰਾਨ, ਪਰਿਵਾਰ ਗੁਰਬਾਣੀ ਸੁਣਦੇ ਹਨ ਅਤੇ ਗੁਰਦੁਆਰਾ ਸਾਹਿਬ ਵਿਖੇ ਸੇਵਾ ਵਿਚ ਹਿੱਸਾ ਲੈਂਦੇ ਹਨ ।
Sehaj Path Sahib
Meet Our Priests
Sehaj path is the reading of Sri Guru Granth Sahib Ji from beginning to end, with no time-limit for completion. One may read any number of pages on a single day and the next few pages the next day or even at a longer interval. A Paath may be fulfilled by one or more readers, and the pace depends entirely on those reading. Fulfilling the Paath can be done in honor of a particular occasion or simply to increase one’s feeling of connection to the Guru.
ਸਹਿਜ ਪਾਠ ਵਿਚ ਅਰੰਭ ਤੋਂ ਅੰਤ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਚਾਰਨ ਕੀਤਾ ਜਾਂਦਾ ਹੈ ਪਰ ਜਿਸ ਦੇ ਸੰਪੂਰਨ ਹੋਣ ਲਈ ਕੋਈ ਸਮਾਂ-ਸੀਮਾ ਨਹੀਂ ਹੁੰਦੀ। ਕੋਈ ਵੀ ਇਕੋ ਦਿਨ ਅਤੇ ਅਗਲੇ ਕੁਝ ਪੰਨਿਆਂ ਨੂੰ ਅਗਲੇ ਦਿਨ ਜਾਂ ਲੰਬੇ ਸਮੇਂ ਬਾਅਦ ਵੀ ਪੜ੍ਹ ਸਕਦਾ ਹੈ। ਇੱਕ ਪਾਠ ਇੱਕ ਜਾਂ ਵਧੇਰੇ ਪਾਠਕਾਂ ਦੁਆਰਾ ਪੂਰਾ ਕੀਤਾ ਜਾ ਸਕਦਾ ਹੈ, ਅਤੇ ਗਤੀ ਪੂਰੀ ਤਰ੍ਹਾਂ ਉਨ੍ਹਾਂ ਪਾਠਕਾਂ ਤੇ ਨਿਰਭਰ ਕਰਦੀ ਹੈ। ਪਾਠ ਨੂੰ ਪੂਰਾ ਕਰਨਾ ਕਿਸੇ ਵਿਸ਼ੇਸ਼ ਅਵਸਰ ਦੇ ਸਨਮਾਨ ਵਿਚ ਜਾਂ ਕੇਵਲ ਗੁਰੂ ਨਾਲ ਜੋੜਨ ਦੀ ਭਾਵਨਾ ਨੂੰ ਵਧਾਉਣ ਲਈ ਕੀਤਾ ਜਾ ਸਕਦਾ ਹੈ।
Sukhmani Sahib & Kirtan
Meet Our Priests
The Sukhmani Sahib is the simplest and the most popular of all the Banis in the Guru Granth Sahib. “Sukhmani” means something which gives peace of mind or the touchstones for happiness. Guru Arjan Dev Ji’s aim in writing the Sukhmani (The Psalm of Peace) was that the reader may feel composure of mind and a sense of inner bliss. Any person who is fed up with life or depressed by anxiety or otherwise afflicted will derive real consolation from it.
ਸੁਖਮਨੀ ਸਾਹਿਬ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਸਾਰੀਆਂ ਬਾਣੀਆਂ ਵਿਚ ਸਭ ਤੋਂ ਸਰਲ ਅਤੇ ਪ੍ਰਸਿੱਧ ਹੈ। “ਸੁਖਮਨੀ” ਦਾ ਭਾਵ ਹੈ ਉਹ ਚੀਜ਼ ਜਿਹੜੀ ਮਨ ਨੂੰ ਸ਼ਾਂਤੀ ਜਾਂ ਖੁਸ਼ਹਾਲੀ ਦਾ ਅਹਿਸਾਸ ਦਿੰਦੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸੁਖਮਨੀ (ਅਮਨ ਦਾ ਜ਼ਬੂਰ) ਲਿਖਣ ਦਾ ਉਦੇਸ਼ ਇਹ ਸੀ ਕਿ ਪਾਠਕ ਮਨ ਦੀ ਸੰਤੁਸ਼ਟੀ ਅਤੇ ਅੰਦਰੂਨੀ ਅਨੰਦ ਦੀ ਭਾਵਨਾ ਮਹਿਸੂਸ ਕਰ ਸਕਣ। ਕੋਈ ਵੀ ਵਿਅਕਤੀ ਜੋ ਜ਼ਿੰਦਗੀ ਤੋਂ ਤੰਗ ਆ ਗਿਆ ਹੈ ਜਾਂ ਚਿੰਤਾ ਵਿੱਚ ਹੈ ਜਾਂ ਫਿਰ ਦੁਖੀ ਹੈ, ਉਸ ਨੂੰ ਸੁਖਮਨੀ ਸਾਹਿਬ ਦਾ ਪਾਠ ਕਰਨ ਨਾਲ ਆਨੰਦ ਮਿਲੇਗਾ।
Anand Kaaraj
Meet Our Priests
Marriage is wonderful and joyous occasion for both the groom, the bride, their respected families and invited guests. Anand Karaj is the Sikh marriage ceremony performed in the presence of Guru Granth Sahib for holy union of bride and groom.The Laava or four stanzas, are read and then sung during the ceremony to formalize and sanctify the marriage. Each Lavan gives the teaching to the couple how they can help each other to make the marriage a success.
ਵਿਆਹ ਦੋਵੇਂ ਲਾੜੇ, ਲਾੜੀ, ਉਨ੍ਹਾਂ ਦੇ ਸਤਿਕਾਰਤ ਪਰਿਵਾਰਾਂ ਅਤੇ ਮਹਿਮਾਨਾਂ ਲਈ ਸ਼ਾਨਦਾਰ ਅਤੇ ਅਨੰਦਮਈ ਮੌਕਾ ਹੈ। ਅਨੰਦ ਕਾਰਜ ਸਿੱਖ ਵਿਆਹ ਦੀ ਰਸਮ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕੀਤੀ ਜਾਂਦੀ ਹੈ, ਜਿਸ ਵਿੱਚ ਵਿਆਹ ਸ਼ਾਦੀ ਨੂੰ ਰਸਮੀ ਬਣਾਉਣ ਅਤੇ ਪਵਿੱਤਰ ਕਰਨ ਲਈ ਚਾਰ ਲਾਵਾਂ ਦਾ ਗਾਇਨ ਕੀਤਾ ਜਾਂਦਾ ਹੈ। ਹਰ ਲਾਵ ਰਾਹੀ ਜੋੜੇ ਨੂੰ ਇਹ ਉਪਦੇਸ਼ ਦਿੰਦਾ ਹੈ ਕਿ ਉਹ ਵਿਆਹ ਨੂੰ ਸਫਲ ਬਣਾਉਣ ਲਈ ਇਕ ਦੂਜੇ ਦੀ ਕਿਵੇਂ ਮਦਦ ਕਰ ਸਕਦੇ ਹਨ।
Langer Sewa
Meet Our Priests
The Langer or the Community Kitchen where vegetarian meal is free and served to all without any discrimination of caste, colour, religion, gender or any social status. In langer sangat (people) would sit on the floor in the pangat (lines or rows) to share and enjoy the food together. Each week a family and group of families volutneer to provide and prepare the meal for several hundred peoples who visit the Gurudwara Sahib or in need.
ਲੰਗਰ ਜਿਥੇ ਸ਼ਾਕਾਹਾਰੀ ਭੋਜਨ ਹਰ ਜਾਤੀ, ਰੰਗ, ਧਰਮ, ਲਿੰਗ ਜਾਂ ਕਿਸੇ ਵੀ ਸਮਾਜਿਕ ਰੁਤਬੇ ਦੇ ਭੇਦਭਾਵ ਤੋਂ ਬਿਨਾਂ ਸਾਰਿਆਂ ਨੂੰ ਮੁਫਤ ਛਕਾਇਆ ਜਾਦਾ ਹੈ। ਸੰਗਤ ਪੰਗਤ ਵਿਚ ਇਕੱਠੇ ਬੈਠ ਕੇ ਲੰਗਰ ਦਾ ਅਨੰਦ ਮਾਣਦੀ ਹੈ। ਹਰ ਹਫ਼ਤੇ ਇਕ ਪਰਿਵਾਰ ਜਾਂ ਪਰਿਵਾਰਾਂ ਦਾ ਸਮੂਹ ਗੁਰੂਦੁਆਰਾ ਸਾਹਿਬ ਦੀ ਸੰਗਤ ਜਾਂ ਲੋੜਵੰਦ ਲਈ ਲੰਗਰ ਤਿਆਰ ਕਰਦੇ ਹਨ।
Other Services
Meet Our Priests
Gurudwara sahib also offers other religious services to meet the religious needs of Sikh community.
ਗੁਰੂਦਵਾਰਾ ਸਾਹਿਬ ਸਿੱਖ ਕੌਮ ਦੀਆਂ ਧਾਰਮਿਕ ਲੋੜਾਂ ਪੂਰੀਆਂ ਕਰਨ ਲਈ ਹੋਰ ਧਾਰਮਿਕ ਸੇਵਾਵਾਂ ਵੀ ਮੁਹੱਈਆ ਕਰਦਾ ਹੈ।
Get in touch with us!
- gurunanakdarbar900@yahoo.com
- 204-668-4466
- 900 McLeod Avenue, Winnipeg, MB R2G 2T7
For Booking Events
For more info & Gurughar events call or text:
Giani Sukhjinder Singh Dhillon (204) 880-7470
Kanwarjit Singh Rakhra 431-336-6700
Jasvir singh Dhillon (204) 930-5826
- 204-998-0371
For Booking events call or text
- 431-336-6700